3. ਸਹੀ/ਗ਼ਲਤ
1 . ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਅਤੇ ਸੁਤੰਤਰ ਇਕਾਈ
ਵਾਕ ਹੈ।
2. ਪਦਾਰਥਵਾਚਕ ਨਾਂਵ ਨੂੰ ਸਮੂਹਵਾਚਕ ਨਾਂਵ ਵੀ ਕਹਿੰਦੇ ਹਨ।
3 . ਗੁਰਮੁਖੀ ਲਿਪੀ ਵਿੱਚ ਪੰਜਾਬੀ ਦੀਆਂ ਸਾਰੀਆਂ ਹੀ ਧੁਨੀਆਂ ਨੂੰ ਪ੍ਰਗਟਾਉਣ ਲਈ ਚਿੰਨ੍ਹ ਹਨ।
4. ਗੁਰਮੁਖੀ ਲਿਪੀ ਦੇ ‘’ ਅੱਖਰ ਦੇ ਉਚਾਰਨ ਨੂੰ ਪ੍ਰਗਟਾਉਣ
ਲਈ ਰੋਮਨ ਲਿਪੀ ਵਿੱਚ ਕੋਈ ਚਿੰਨ੍ਹ ਨਹੀਂ।
5. ਭਾਵਵਾਚਕ ਨਾਂਵਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖ
ਸਕਦੇ ਹਾਂ।
6. ਮੂਲ ਸ਼ਬਦ ਦੀ ਅਗਾਂਹ ਹੋਰ ਸਾਰਥਕ ਟੋਟਿਆਂ ਵਿੱਚ ਵੰਡ ਹੋ ਸਕਦੀ ਹੈ।

Answer :

Answer:

1st- ਗ਼ਲਤ

2nd- ਗ਼ਲਤ

3rd- ਸਹੀ

4th-ਸਹੀ

5th- ਗ਼ਲਤ

6th- ਗ਼ਲਤ

pls make my answer brainliest

Other Questions